6ਵੀਂ ਰਾਸ਼ਟਰੀ ਸਵੈਟ ਚੈਂਪੀਅਨਸ਼ਿਪ ਕਰਵਾਈ

ਚੰਡੀਗੜ੍ਹ, 5 ਅਕਤੂਬਰ – ਸਵਾਤ ਐਸੋਸੀਏਸ਼ਨ ਇੰਡੀਆ ਵੱਲੋਂ ਕਾਰਗਿਲ ਦੇ ਨਾਇਕ ਸ਼ਹੀਦ ਕੈਪਟਨ ਸੁਮਿਤ ਰਾਏ ‘ਵੀਰ ਚੱਕਰ’ ਦੇ 46ਵੇਂ ਜਨਮ ਦਿਨ ਦੀ ਯਾਦ ਵਿੱਚ ਸਪੋਰਟਸ ਕੰਪਲੈਕਸ ਸੈਕਟਰ 56, ਚੰਡੀਗੜ੍ਹ ਵਿਖੇ 6ਵੀਂ ਰਾਸ਼ਟਰੀ ਸਵੈਟ ਚੈਂਪੀਅਨਸ਼ਿਪ ਕਰਵਾਈ ਗਈ। ਇਸ ਮੌਕੇ ਮੁੱਖ ਮਹਿਮਾਨ ਸ਼ਹੀਦ ਦੀ ਮਾਤਾ ਸ੍ਰੀਮਤੀ ਸਪਨਾ ਰਾਏ ਨੇ ਚੈਂਪੀਅਨਸ਼ਿਪ ਦਾ ਰਸਮੀ ਉਦਘਾਟਨ ਕੀਤਾ। ਚੈਂਪੀਅਨਸ਼ਿਪ ਵਿੱਚ 15 … Continue reading 6ਵੀਂ ਰਾਸ਼ਟਰੀ ਸਵੈਟ ਚੈਂਪੀਅਨਸ਼ਿਪ ਕਰਵਾਈ